ਵੱਧਦੇ ਨਸ਼ੇ ਕੈਂਸਰ ਦਾ ਮੁੱਖ ਕਾਰਨ, ਕੈਂਸਰ ਦਿਵਸ ਤੇ ਸਾਇੰਸ ਸਿਟੀ ਵਿਖੇ ਵੈੱਬਨਾਰ ਆਯੋਜਿਤ

ਕਪੂਰਥਲਾ, 4 ਫ਼ਰਵਰੀ, 2021 : ਭਾਰਤ ਵਿਚ ਮੌਤ ਦਰ ਵਧਣ ਦਾ ਅੱਜ ਸਭ ਤੋਂ ਵੱਡਾ ਕਾਰਨ ਨਾ ਮੁਰਾਦ ਬਿਮਾਰੀ ਕੈਂਸਰ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਰਾਸ਼ਟਰੀ ਕੈਂਸਰ ਰਜਿਸਟਰ ਪ੍ਰੋਗਰਾਮ (ਐਨ.ਸੀ.ਆਰ.ਪੀ) 2020 ਅਤੇ ਨੈਸ਼ਨਲ ਸੈਂਟਰ ਫ਼ਾਰ ਡਜੀਜ਼ ਇਨਫ਼ੋਰਮੈਟਿਕ ਅਤੇ ਰਿਸਰਚ ਬੰਗਲੌਰ ਵਲੋਂ ਜਾਰੀ ਅੰਕੜਿਆਂ ਦੇ ਮੁਤਾਬਿਕ ਭਾਰਤ ਵਿਚ ਕੈਂਸਰ ਤੋਂ ਪੀੜਤ ਲੋਕਾਂ 13.9 ਲੱਖ … Continue reading ਵੱਧਦੇ ਨਸ਼ੇ ਕੈਂਸਰ ਦਾ ਮੁੱਖ ਕਾਰਨ, ਕੈਂਸਰ ਦਿਵਸ ਤੇ ਸਾਇੰਸ ਸਿਟੀ ਵਿਖੇ ਵੈੱਬਨਾਰ ਆਯੋਜਿਤ